Versions
PAV ਪਰ ਸੱਤਵੇਂ ਦਿਨ ਐਉਂ ਹੋਵੇ ਕਿ ਉਹ ਆਪਣੇ ਸਾਰੇ ਵਾਲ ਆਪਣੇ ਸਿਰ ਤੋਂ ਅਤੇ ਆਪਣੀ ਠੋਡੀ ਤੋਂ ਆਪਣਿਆਂ ਭਰਵੱਟਿਆਂ ਤੋਂ ਮੁਨਾ ਸੁੱਟੇ, ਹਾਂ, ਆਪਣੇ ਸਾਰੇ ਵਾਲ ਮੁਨਾ ਸੁੱਟੇ ਅਤੇ ਉਹ ਆਪਣੇ ਲੀੜੇ ਧੋਵੇ, ਨਾਲੇ ਆਪਣਾ ਸਰੀਰ ਪਾਣੀ ਨਾਲ ਧੋਵੇ ਅਤੇ ਉਹ ਸ਼ੁੱਧ ਹੋ ਜਾਵੇਗਾ
IRVPA ਪਰ ਸੱਤਵੇਂ ਦਿਨ ਉਹ ਆਪਣੇ ਸਿਰ, ਆਪਣੀ ਦਾੜ੍ਹੀ ਅਤੇ ਆਪਣੇ ਭਰਵੱਟਿਆਂ ਦੇ ਵਾਲ਼ ਮੁਨਾ ਦੇਵੇ, ਸਗੋਂ ਆਪਣੇ ਸਾਰੇ ਵਾਲ਼ ਮੁਨਾ ਦੇਵੇ ਅਤੇ ਉਹ ਆਪਣੇ ਕੱਪੜੇ ਧੋਵੇ ਅਤੇ ਪਾਣੀ ਨਾਲ ਨਹਾਵੇ ਤਦ ਉਹ ਸ਼ੁੱਧ ਹੋ ਜਾਵੇਗਾ। PEPS