Bible Versions
Bible Books

Deuteronomy 32:15 (NLV) New Life Verson

Versions

PAV   ਯਸ਼ੁਰੂਨ ਮੱਲ ਗਿਆ ਅਤੇ ਦੁਲੱਤੀ ਮਾਰੀ, ਤੂੰ ਵੀ ਮੱਲ ਗਿਆ, ਤੂੰ ਮੋਟਾ ਹੋ ਗਿਆ, ਤੂੰ ਚਰਬਾ ਗਿਆ। ਤਦ ਉਸ ਨੇ ਪਰਮੇਸ਼ੁਰ ਨੂੰ ਜਿਸ ਉਸ ਨੂੰ ਬਣਾਇਆ ਤਿਆਗ ਦਿੱਤਾ, ਅਤੇ ਆਪਣੀ ਮੁਕਤੀ ਦੀ ਚਟਾਨ ਨੂੰ ਹਲਕਾ ਜਾਤਾ।
IRVPA   ਯਸ਼ੁਰੂਨ * ਧਰਮੀ ਮਨੁੱਖ, ਇਸਰਾਏਲ ਮੋਟਾ ਹੋ ਗਿਆ ਅਤੇ ਦੁਲੱਤੀ ਮਾਰਨ ਲੱਗਾ,
ਤੂੰ ਵੀ ਮੋਟਾ ਹੋ ਗਿਆ,
ਤੂੰ ਤਕੜਾ ਹੋ ਗਿਆ,
ਤੂੰ ਚਰਬੀ ਨਾਲ ਭਰ ਗਿਆ ਹੈਂ।
ਤਦ ਉਸ ਨੇ ਆਪਣੇ ਸਿਰਜਣਹਾਰ ਪਰਮੇਸ਼ੁਰ ਨੂੰ ਤਿਆਗ ਦਿੱਤਾ,
ਅਤੇ ਆਪਣੀ ਮੁਕਤੀ ਦੀ ਚੱਟਾਨ ਨੂੰ ਹਲਕਾ ਜਾਣਿਆ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us