Versions
PAV ਪੂਰਾ ਅਤੇ ਠੀਕ ਵੱਟਾ ਤੇਰੇ ਕੋਲ ਅਤੇ ਨਾਪ ਵੀ ਪੂਰਾ ਅਤੇ ਠੀਕ ਵੱਟਾ ਤੇਰੇ ਕੋਲ ਹੋਵੇ ਤਾਂ ਜੋ ਤੇਰੇ ਦਿਨ ਉਸ ਜ਼ਮੀਨ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ ਲੰਮੇ ਹੋਣ
IRVPA ਤੇਰੇ ਵੱਟੇ ਅਤੇ ਤੇਰਾ ਨਾਪ ਪੂਰਾ-ਪੂਰਾ ਅਤੇ ਠੀਕ-ਠੀਕ ਹੋਵੇ ਤਾਂ ਜੋ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦੇਣ ਵਾਲਾ ਹੈ, ਤੇਰੀ ਉਮਰ ਲੰਮੀ ਹੋਵੇ।