Versions
PAV ਜੇ ਕਿਸੇ ਮਨੁੱਖ ਕੋਲ ਦੋ ਤੀਵੀਆਂ ਹੋਣ ਇੱਕ ਪਿਆਰੀ ਅਤੇ ਦੂਜੀ ਘਿਣਾਉਣੀ ਅਤੇ ਪਿਆਰੀ ਅਰ ਘਿਣਾਉਣੀ ਦੋਵੇਂ ਪੁੱਤ੍ਰ ਜਨਣ ਅਤੇ ਜੇਠਾ ਘਿਣਾਉਣੀ ਦਾ ਹੋਵੇ
IRVPA {ਪਹਿਲੌਠੇ ਦਾ ਅਧਿਕਾਰ} PS ਜੇਕਰ ਕਿਸੇ ਪੁਰਖ ਦੀਆਂ ਦੋ ਪਤਨੀਆਂ ਹੋਣ, ਇੱਕ ਉਸ ਨੂੰ ਪਿਆਰੀ ਹੋਵੇ ਪਰ ਦੂਜੀ ਨੂੰ ਘਿਣਾਉਣੀ ਜਾਣੇ ਅਤੇ ਪਿਆਰੀ ਅਤੇ ਘਿਣਾਉਣੀ ਦੋਵੇਂ ਹੀ ਪੁੱਤਰਾਂ ਨੂੰ ਜਨਮ ਦੇਣ ਅਤੇ ਜੇਕਰ ਪਹਿਲੌਠਾ ਪੁੱਤਰ ਘਿਣਾਉਣੀ ਦਾ ਹੋਵੇ,