Versions
PAV ਯਹੋਵਾਹ ਦਾ ਬਚਨ ਇਦਰਾਕ ਦੇ ਦੇਸ ਦੇ ਵਿਰੁੱਧ, ਅਤੇ ਦੰਮਿਸਕ ਉਸ ਦਾ ਟਿਕਾਣਾ ਹੋਵੇਗਾ — ਕਿਉਂ ਜੋ ਆਦਮ ਵੰਸ ਦੀਆਂ, ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ —
IRVPA {ਗੁਆਂਢੀ ਰਾਜਾ ਦਾ ਨਿਆਂ} PS ਯਹੋਵਾਹ ਦਾ ਬਚਨ ਇਦਰਾਕ ਦੇਸ ਦੇ ਵਿਰੁੱਧ ਅਤੇ ਜਿਹੜਾ ਦੰਮਿਸ਼ਕ ਸ਼ਹਿਰ ਉੱਤੇ ਵੀ ਪਵੇਗਾ। ਕਿਉਂ ਜੋ ਆਦਮ ਵੰਸ਼ ਦੀਆਂ ਅਤੇ ਇਸਰਾਏਲ ਦੇ ਸਾਰਿਆਂ ਗੋਤਾਂ ਦੀਆਂ ਅੱਖਾਂ ਯਹੋਵਾਹ ਵੱਲ ਹਨ।