Versions
PAV ਤੂੰ ਸਾਨੂੰ ਯਰਦਨ ਤਾਂਈ ਜਾਣ ਦੇਹ ਕਿ ਹਰ ਮਨੁੱਖ ਉੱਥੋਂ ਇੱਕ ਇੱਕ ਬੱਲੀ ਲਿਆਵੇ ਭਈ ਅਸੀਂ ਇੱਕ ਥਾ ਬਣਾਈਏ ਜਿਹ ਦੇ ਵਿੱਚ ਅਸੀਂ ਟਿਕ ਸੱਕੀਏ। ਉਸ ਨੇ ਆਖਿਆ, ਜਾਓ
IRVPA ਤੂੰ ਸਾਨੂੰ ਯਰਦਨ ਤੱਕ ਜਾਣ ਦੇ ਤਾਂ ਕਿ ਹਰ ਮਨੁੱਖ ਉੱਥੋਂ ਇੱਕ-ਇੱਕ ਬੱਲੀ ਲਿਆਵੇ ਕਿ ਅਸੀਂ ਇੱਕ ਥਾਂ ਬਣਾਈਏ ਜਿਸ ਵਿੱਚ ਅਸੀਂ ਰਹਿ ਸਕੀਏ। ਉਸ ਨੇ ਆਖਿਆ, ਜਾਓ।