Versions
PAV ਸੋ ਇਹ ਪਹਿਲੀ ਵਾਢ ਜੋ ਯੋਨਾਥਾਨ ਤੇ ਉਹ ਦੇ ਸ਼ਸਤ੍ਰ ਚੁਕਣ ਵਾਲੇ ਨੇ ਕੀਤੀ ਵੀਹਕੁ ਮਨੁੱਖਾਂ ਦੀ ਸੀ ਅਤੇ ਅੱਧੀਕੁ ਬਿਘਾ ਪੈਲੀ ਵਿੱਚ ਹੋਈ
IRVPA ਸੋ ਇਹ ਪਹਿਲੀ ਮਾਰ ਜੋ ਯੋਨਾਥਾਨ ਤੇ ਉਹ ਦੇ ਸ਼ਸਤਰ ਚੁੱਕਣ ਵਾਲੇ ਨੇ ਕੀਤੀ ਵੀਹ ਕੁ ਮਨੁੱਖਾਂ ਦੀ ਸੀ ਅਤੇ ਅੱਧੀ ਕੁ ਬਿਘਾ ਪੈਲੀ * ਜਿਸ ਨੂੰ ਦੋ ਬਲ਼ਦਾਂ ਦੀ ਜੋੜੀ ਜੋਤਦੀ ਹੈ ਇੱਕ ਦਿਨ ਵਿੱਚ ਵਿੱਚ ਹੋਈ।