Versions
PAV ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ, - ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤ੍ਰ ਅਲੀਅਜ਼ਰ ਸੀ। ਸ਼ਿਮੋਨੀਆਂ ਦਾ ਮਆਕਾਹ ਦਾ ਪੁੱਤ੍ਰ ਸ਼ਫਟਯਾਹ
IRVPA {ਇਸਰਾਏਲੀ ਗੋਤਾਂ ਦਾ ਪ੍ਰਬੰਧ} PS ਉਪਰੰਤ ਇਸਰਾਏਲ ਦਿਆਂ ਗੋਤਾਂ ਦੇ ਉੱਤੇ ਅਧਿਕਾਰੀ ਇਹ ਸਨ, ਰਊਬੇਨੀਆਂ ਦਾ ਹਾਕਮ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ। ਸ਼ਿਮਓਨੀਆਂ ਦਾ ਮਆਕਾਹ ਦਾ ਪੁੱਤਰ ਸ਼ਫਟਯਾਹ