Versions
PAV ਜਦ ਗਿਦਾਊਨ ਅੱਪੜਿਆ ਤਾਂ ਵੇਖੋ, ਉੱਥੇ ਇੱਕ ਮਨੁੱਖ ਸੀ ਜੋ ਆਪਣੇ ਨਾਲ ਦੇ ਨੂੰ ਇੱਕ ਸੁਫਨਾ ਸੁਣਾਉਂਦਾ ਪਿਆ ਸੀ ਅਤੇ ਉਹ ਨੇ ਆਖਿਆ, ਵੇਖੋ, ਮੈਂ ਇੱਕ ਸੁਫਨਾ ਡਿੱਠਾ ਹੈ ਭਈ ਜਵਾਂ ਦਾ ਇੱਕ ਫੁਲਕਾ ਮਿਦਯਾਨੀ ਡੇਰੇ ਵਿੱਚ ਰੁੜ੍ਹ ਆਇਆ ਅਤੇ ਇੱਕ ਤੰਬੂ ਨਾਲ ਆ ਲੱਗਾ ਅਰ ਉਸ ਤੰਬੂ ਨੂੰ ਅਜਿਹਾ ਮਾਰਿਆ ਜੋ ਉਹ ਡਿੱਗ ਪਿਆ ਅਤੇ ਮੂਧਾ ਕਰ ਸੁੱਟਿਆ ਅਜਿਹਾ ਜੋ ਉਹ ਤੰਬੂ ਵਿਛ ਗਿਆ