Versions
PAV ਏਹ ਬਿਨਯਾਮੀਨ ਦੀ ਵੰਸ ਹੈ ਸੱਲੂ, ਮੁਸ਼ੱਲਾਮ ਦਾ ਪੁੱਤ੍ਰ, ਉਹ ਯੋਏਦ ਦਾ ਪੁੱਤ੍ਰ, ਉਹ ਪਦਾਯਾਹ ਦਾ ਪੁੱਤ੍ਰ, ਉਹ ਕੋਲਾਯਾਹ ਦਾ ਪੁੱਤ੍ਰ, ਉਹ ਮਅਸੇਯਾਹ ਦਾ ਪੁੱਤ੍ਰ ਉਹ ਈਥੀਏਲ ਦੀ ਪੁੱਤ੍ਰ, ਉਹ ਯਸ਼ਾਯਾਹ ਦਾ ਪੁੱਤ੍ਰ
IRVPA ਬਿਨਯਾਮੀਨੀਆਂ ਵਿੱਚੋਂ ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਅਸੇਯਾਹ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਿਸ਼ਅਯਾਹ ਦਾ ਪੁੱਤਰ ਸੀ।