Versions
PAV ਜਾਂ ਉਹ ਪਾਪ ਜੋ ਉਹ ਉਸ ਵਿੱਚ ਕੀਤਾ ਹੈ ਪਰਗਟ ਹੋ ਗਿਆ ਤਾਂ ਮੰਡਲੀ ਇੱਕ ਜੁਆਨ ਬਲਦ ਪਾਪ ਦੇ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ
IRVPA ਤਾਂ ਜਦ ਉਨ੍ਹਾਂ ਦਾ ਕੀਤਾ ਹੋਇਆ ਪਾਪ ਪ੍ਰਗਟ ਹੋ ਜਾਵੇ, ਤਾਂ ਮੰਡਲੀ ਇੱਕ ਜੁਆਨ ਬਲ਼ਦ ਪਾਪ ਬਲੀ ਲਈ ਚੜ੍ਹਾਵੇ ਅਤੇ ਉਸ ਨੂੰ ਮੰਡਲੀ ਦੇ ਡੇਰੇ ਦੇ ਅੱਗੇ ਲਿਆਵੇ,