Versions
PAV ਪਵਿੱਤ੍ਰ ਵਸਤ ਤੋਂ ਕੋਈ ਓਪਰਾ ਨਾ ਖਾਵੇ, ਜਾਜਕ ਦੇ ਕੋਲ ਭਾਵੇਂ ਕੋਈ ਰਹੇ ਯਾ ਕੋਈ ਨੌਕਰ ਉਹ ਪਵਿੱਤ੍ਰ ਵਸਤ ਤੋਂ ਨਾ ਖਾਏ
IRVPA ਕੋਈ ਵੀ ਗੈਰ-ਕੌਮੀ ਮਨੁੱਖ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ, ਭਾਵੇਂ ਉਹ ਪਰਦੇਸੀ ਹੋ ਕੇ ਜਾਜਕ ਦੇ ਕੋਲ ਰਹਿੰਦਾ ਹੋਵੇ, ਜਾਂ ਕੋਈ ਨੌਕਰ ਹੋਵੇ, ਉਹ ਪਵਿੱਤਰ ਵਸਤੂਆਂ ਵਿੱਚੋਂ ਨਾ ਖਾਵੇ।