Bible Versions
Bible Books

Leviticus 15:26 (NCV) New Century Version

Versions

PAV   ਸੱਭੇ ਸੇਜਾਂ ਜਿਨ੍ਹਾਂ ਦੇ ਉੱਤੇ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ ਸੋ ਉਸ ਦੇ ਵੱਖਰੇ ਹੋਣ ਦੀ ਸੇਜ ਦੇ ਸਮਾਨ ਹੋਣ ਅਤੇ ਉਸ ਦੀ ਵੱਖਰੀ ਹੋਣ ਦੀ ਅਸ਼ੁੱਧਤਾਈ ਵਰਗੀ ਜਿਹੜੀ ਵਸਤ ਉੱਤੇ ਉਹ ਬਹਿੰਦੀ ਹੈ, ਅਸ਼ੁੱਧ ਹੋਵੇ
IRVPA   ਉਹ ਸਾਰੇ ਵਿਛਾਉਣੇ ਜਿਨ੍ਹਾਂ ਦੇ ਉੱਤੇ ਉਹ ਆਪਣੇ ਪ੍ਰਮੇਹ ਦੇ ਸਾਰੇ ਦਿਨਾਂ ਵਿੱਚ ਲੰਮੀ ਪਵੇ, ਉਹ ਉਸ ਦੀ ਮਾਹਵਾਰੀ ਦੇ ਵਿਛਾਉਣੇ ਦੀ ਤਰ੍ਹਾਂ ਠਹਿਰਣ, ਅਤੇ ਜਿਸ ਕਿਸੇ ਵਸਤੂ ਉੱਤੇ ਉਹ ਬੈਠੇ, ਉਹ ਸਭ ਉਸ ਦੀ ਮਾਹਵਾਰੀ ਦੇ ਦਿਨਾਂ ਦੀ ਅਸ਼ੁੱਧਤਾਈ ਦੀ ਤਰ੍ਹਾਂ ਅਸ਼ੁੱਧ ਹੋਣ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us