Versions
PAV ਉਪਰੰਤ ਗਿਦਾਊਨ ਅਤੇ ਓਹ ਸੌ ਮਨੁੱਖ ਜੋ ਉਹ ਦੇ ਨਾਲ ਸਨ ਦੂਜੇ ਪਹਿਰੇ ਜੇ ਵੇਲੇ ਪੜਾਉ ਦੇ ਕੰਢੇ ਉੱਤੇ ਆਏ। ਉਸ ਵੇਲੇ ਪਹਿਰੇ ਅਜੇ ਹੁਣੇ ਬਦਲੇ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਭੰਨ ਸੁੱਟਿਆ
IRVPA ਇਸ ਤੋਂ ਬਾਅਦ ਗਿਦਾਊਨ ਅਤੇ ਉਹ ਸੌ ਮਨੁੱਖ ਜੋ ਉਸ ਦੇ ਨਾਲ ਸਨ, ਦੂਜੇ ਪਹਿਰ * ਰਾਤ ਦਾ ਸਮਾਂ ਤਿੰਨ ਪਹਿਰਾਂ ਵਿੱਚ, ਚਾਰ-ਚਾਰ ਘੰਟਿਆਂ ਨਾਲ ਵੰਡਿਆ ਗਿਆ ਹੈ l ਪਹਿਲਾ ਪਹਿਰ ਸੂਰਜ ਛਿਪਣ ਵੇਲੇ ਵਿਚਕਾਰਲਾ ਜਾਂ ਦੂਸਰਾ ਤਕਰੀਬਨ ਰਾਤ ਦੇ 10 ਵਜੇ ਹੈ l ਦੇ ਵੇਲੇ ਛਾਉਣੀ ਦੇ ਬੰਨ੍ਹੇ ਉੱਤੇ ਆਏ। ਉਸ ਸਮੇਂ ਪਹਿਰੇਦਾਰ ਹੁਣੇ ਬਦਲੇ ਹੀ ਸਨ, ਤਾਂ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਉਨ੍ਹਾਂ ਘੜਿਆਂ ਨੂੰ ਜੋ ਉਨ੍ਹਾਂ ਦੇ ਹੱਥ ਵਿੱਚ ਸਨ ਤੋੜ ਸੁੱਟਿਆ।