Bible Versions
Bible Books

1 Kings 10:19 (NCV) New Century Version

Versions

PAV   ਉਸ ਰਾਜ ਗੱਦੀ ਦੀ ਛੇ ਪੌਡੇ ਦੀ ਪੌੜੀ ਸੀ ਅਤੇ ਰਾਜ ਗੱਦੀ ਦਾ ਉਪਰਲਾ ਥਾਂ ਪਿੱਛਿਓ ਗੋਲ ਸੀ ਅਤੇ ਬੈਠਣ ਦੀ ਥਾਂ ਦੇ ਆਲੇ ਦੁਆਲੇ ਦੋਹੀਂ ਪਾਸੀ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬਬਰ ਸ਼ੇਰ ਖਲੋਤੇ ਸਨ
IRVPA   ਉਸ ਸਿੰਘਾਸਣ ਦੀ ਛੇ ਪੌਡਿਆਂ ਦੀ ਪੌੜੀ ਸੀ ਅਤੇ ਸਿੰਘਾਸਣ ਦਾ ਉੱਪਰਲਾ ਥਾਂ ਪਿੱਛਿਓਂ ਗੋਲ ਸੀ ਅਤੇ ਬੈਠਣ ਦੇ ਥਾਂ ਦੇ ਆਲੇ-ਦੁਆਲੇ ਦੋਹੀਂ ਪਾਸੀਂ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰ ਖੜ੍ਹੇ ਸਨ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us