Bible Versions
Bible Books

1 Samuel 30:2 (NCV) New Century Version

Versions

PAV   ਅਤੇ ਜਿਹੜੀਆਂ ਉਹ ਦੇ ਵਿੱਚ ਤੀਵੀਆਂ ਸਨ ਓਹਨਾਂ ਨੂੰ ਨਿੱਕੇ ਵੱਡੇ ਸਣੇ ਬੰਧੂਆ ਬਣਾ ਲਿਆ ਪਰ ਕਿਸੇ ਨੂੰ ਵੱਢਿਆ ਨਹੀਂ ਸੀ ਸਗੋਂ ਓਹਨਾਂ ਨੂੰ ਨਾਲ ਲੈ ਕੇ ਆਪਣੇ ਰਾਹ ਤੁਰ ਗਏ।।
IRVPA   ਅਤੇ ਜਿਹੜੀਆਂ ਇਸਤਰੀਆਂ ਉੱਥੇ ਸਨ ਉਹਨਾਂ ਨੂੰ ਅਤੇ ਜਿੰਨ੍ਹੇ ਵੀ ਨਿੱਕੇ ਵੱਡੇ ਸਨ ਸਾਰਿਆਂ ਨੂੰ ਗ਼ੁਲਾਮ ਬਣਾ ਲਿਆ। ਪਰ ਕਿਸੇ ਨੂੰ ਮਾਰਿਆ ਨਹੀਂ ਸਗੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਪਣੇ ਰਾਹ ਚੱਲ ਪਏ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us