Bible Versions
Bible Books

Obadiah 1:13 (LXXEN) English version of the Septuagint Bible

Versions

PAV   ਤੈਂ ਮੇਰੀ ਪਰਜਾ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ, ਓਹਨਾਂ ਦੀ ਬਿਪਤਾ ਦੇ ਦਿਨ! ਤੈਂ ਓਹਨਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ, ਓਹਨਾਂ ਦੀ ਬਿਪਤਾ ਦੇ ਦਿਨ! ਤੈਂ ਓਹਨਾਂ ਦੀ ਮਾਇਆ ਨਹੀਂ ਸੀ ਲੁੱਟਣੀ, ਓਹਨਾਂ ਦੀ ਬਿਪਤਾ ਦੇ ਦਿਨ!
IRVPA   ਤੈਨੂੰ ਮੇਰੀ ਪਰਜਾ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਫਾਟਕਾਂ ਵਿੱਚ ਨਹੀਂ ਸੀ ਵੜਨਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦੇ ਕਲੇਸ਼ ਵੱਲ ਨਹੀਂ ਸੀ ਤੱਕਣਾ ਚਾਹੀਦਾ! ਤੈਨੂੰ ਉਨ੍ਹਾਂ ਦੀ ਬਿਪਤਾ ਦੇ ਦਿਨ, ਉਨ੍ਹਾਂ ਦਾ ਮਾਲ ਨਹੀਂ ਸੀ ਲੁੱਟਣਾ ਚਾਹੀਦਾ!
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us