Bible Versions
Bible Books

Leviticus 25:22 (LXXEN) English version of the Septuagint Bible

Versions

PAV   ਅਤੇ ਤੁਸਾਂ ਅੱਠਵੇਂ ਵਰਹੇ ਵਿੱਚ ਬੀਜਣਾ ਅਤੇ ਨੌਵੇਂ ਵਰਹੇ ਤੀਕੁਰ ਅਜੇ ਪਹਿਲੇ ਹੀ ਫਲ ਖਾਂਦੇ ਹੋਵੋਗੇ ਜਦ ਤੋੜੀ ਉਸ ਦੇ ਫਲ ਨਾ ਆਉਣ ਤਦ ਤੋੜੀ ਤੁਸੀਂ ਪੁਰਾਣੇ ਤੋਂ ਖਾਂਦੇ ਰਹੋਗੇ
IRVPA   ਅਤੇ ਤੁਸੀਂ ਅੱਠਵੇਂ ਸਾਲ ਵਿੱਚ ਬੀਜੋਗੇ ਅਤੇ ਨੌਵੇਂ ਸਾਲ ਤੱਕ ਪਹਿਲੀ ਫ਼ਸਲ ਵਿੱਚੋਂ ਹੀ ਖਾਂਦੇ ਰਹੋਗੇ। ਜਦ ਤੱਕ ਨੌਵੇਂ ਸਾਲ ਦੀ ਉਪਜ ਨਾ ਮਿਲੇ ਤਦ ਤੱਕ ਤੁਸੀਂ ਪੁਰਾਣੀ ਉਪਜ ਵਿੱਚੋਂ ਹੀ ਖਾਂਦੇ ਰਹੋਗੇ। ਜ਼ਮੀਨ-ਜ਼ਾਇਦਾਦ ਛੁਡਾਉਣ ਦੀ ਬਿਧੀ PEPS
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us