Bible Versions
Bible Books

Lamentations 4:20 (LXXEN) English version of the Septuagint Bible

Versions

PAV   ਸਾਡੀਆਂ ਨਾਸਾਂ ਦਾ ਸਾਹ, ਯਹੋਵਾਹ ਦਾ ਮਸਹ ਹੋਇਆ, ਓਹਨਾਂ ਦੇ ਟੋਇਆਂ ਵਿੱਚ ਫੜਿਆ ਗਿਆ, ਉਹ ਜਿਹ ਦੇ ਵਿਖੇ ਅਸੀਂ ਕਹਿੰਦੇ ਸਾਂ, ਉਹ ਦੇ ਸਾਏ ਹੇਠ ਅਸੀਂ ਕਹਿੰਦੇ ਸਾਂ, ਉਹ ਦੇ ਸਾਏ ਹੇਠ ਅਸੀ ਕੌਮਾਂ ਦੇ ਵਿੱਚ ਜੀਉਂਦੇ ਰਹਾਂਗੇ!।।
IRVPA   ਯਹੋਵਾਹ ਦਾ ਮਸਹ ਕੀਤਾ ਹੋਇਆ,
ਜੋ ਸਾਡੀਆਂ ਨਾਸਾਂ ਦਾ ਸਾਹ ਸੀ,
ਜਿਸ ਦੇ ਵਿਖੇ ਅਸੀਂ ਕਹਿੰਦੇ ਸੀ,
ਕਿ ਉਹ ਦੇ ਸਾਏ ਹੇਠ ਅਸੀਂ ਪਰਾਈਆਂ ਕੌਮਾਂ ਵਿੱਚ ਜੀਉਂਦੇ ਰਹਾਂਗੇ,
ਉਹ ਉਹਨਾਂ ਦੇ ਪੁੱਟੇ ਹੋਏ ਟੋਇਆਂ ਵਿੱਚ ਫੜ੍ਹਿਆ ਗਿਆ!
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us