Versions
PAV ਕਿਉਂ ਜੋ ਯਹੋਵਾਹ ਓਹਨਾਂ ਪੁੱਤ੍ਰਾਂ ਵਿਖੇ ਅਤੇ ਓਹਨਾਂ ਧੀਆਂ ਵਿਖੇ ਜਿਹੜੇ ਏਸ ਅਸਥਾਨ ਵਿੱਚ ਜੰਮੇ ਓਹਨਾਂ ਦੀਆਂ ਮਾਵਾਂ ਲਈ ਜਿਨ੍ਹਾਂ ਨੇ ਓਹਨਾਂ ਨੂੰ ਜਣਿਆ ਅਤੇ ਓਹਨਾਂ ਦੇ ਪੇਵਾਂ ਲਈ ਜਿਨ੍ਹਾਂ ਤੋਂ ਓਹ ਜੰਮੇ ਐਉਂ ਆਖਦਾ ਹੈ,
IRVPA ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪਿਤਾਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ,