Bible Versions
Bible Books

2 Samuel 2:16 (LXXEN) English version of the Septuagint Bible

Versions

PAV   ਅਤੇ ਇੱਕ ਇੱਕ ਨੇ ਆਪੋ ਆਪਣੇ ਗੁਆਂਢੀ ਨੂੰ ਸਿਰੋਂ ਫੜ ਕੇ ਆਪਣੀ ਤਲਵਾਰ ਆਪਣੇ ਗੁਆਂਢੀ ਦੀ ਵੱਖੀ ਵਿੱਚ ਧਸਾ ਦਿੱਤੀ ਸੋ ਉਹ ਇਕੱਠੇ ਹੀ ਡਿੱਗ ਪਏ। ਇਸ ਲਈ ਉਸ ਥਾਂ ਨਾਉਂ ਹਲਕ ਹੱਸੂਰੀਮ ਰੱਖਿਆ ਜੋ ਗਿਬਓਨ ਵਿੱਚ ਹੈ
IRVPA   ਅਤੇ ਇੱਕ-ਇੱਕ ਨੇ ਆਪੋ ਆਪਣੇ ਵਿਰੋਧੀ ਨੂੰ ਸਿਰੋਂ ਫੜ੍ਹ ਕੇ ਆਪਣੀ ਤਲਵਾਰ ਆਪਣੇ ਵਿਰੋਧੀ ਦੀ ਵੱਖੀ ਵਿੱਚ ਧਸਾ ਦਿੱਤੀ, ਅਤੇ ਉਹ ਇਕੱਠੇ ਹੀ ਡਿੱਗ ਪਏ! ਇਸ ਲਈ ਉਸ ਥਾਂ ਦਾ ਨਾਮ ਹਲਕਤ ਹੱਸੂਰੀਮ ਰੱਖਿਆ, ਜੋ ਗਿਬਓਨ ਵਿੱਚ ਹੈ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us