Versions
PAV ਪਰ ਉਸ ਨੇ ਕਿਸੇ ਹੋਰ ਪਾਸੇ ਮੁੜਨ ਤੋਂ ਨਾਂਹ ਕੀਤੀ। ਤਦ ਅਬਨੇਰ ਨੇ ਬਰਛੀ ਦੇ ਪੁੱਠੇ ਸਿਰੇ ਨਾਲ ਉਹ ਦੀ ਪੰਜਵੀ ਪਸਲੀ ਦੇ ਹੇਠ ਉਹ ਨੂੰ ਅਜੇਹਾ ਮਾਰਿਆ ਜੋ ਉਸ ਦੀ ਪਿੱਠ ਵਿੱਚੋਂ ਦੀ ਪਾਰ ਨਿੱਕਲ ਗਈ ਸੋ ਉਹ ਉੱਥੇ ਡਿੱਗ ਪਿਆ ਅਤੇ ਉਸੇ ਥਾਂ ਮਰ ਗਿਆ ਅਤੇ ਅਜੇਹਾ ਹੋਇਆ ਭਈ ਜਿਹੜਾ ਕੋਈ ਉੱਥੇ ਜਿੱਥੇ ਅਸਾਹੇਲ ਮੋਇਆ ਪਿਆ ਸੀ ਆਉਂਦਾ ਸੀ ਤਾਂ ਉੱਥੇ ਹੀ ਖਲੋਤਾ ਰਹਿੰਦਾ ਸੀ