Bible Versions
Bible Books

Nehemiah 11:12 (LITV) Literal Translation of the Holy Bible

Versions

PAV   ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ ਅੱਠ ਸੌ ਬਾਈ ਸਨ ਅਤੇ ਅਦਾਯਾਹ ਯਰੋਹਾਮ ਦਾ ਪੁੱਤ੍ਰ, ਉਹ ਪਲਲਯਾਹ ਦਾ ਪੁੱਤ੍ਰ, ਉਹ ਅਮਸੀ ਦਾ ਪੁੱਤ੍ਰ, ਉਹ ਜ਼ਕਰਯਾਹ ਦਾ ਪੁੱਤ੍ਰ, ਉਹ ਪਸ਼ਹੂਰ ਦਾ ਪੁੱਤ੍ਰ, ਉਹ ਮਲਕੀਯਾਹ ਦਾ ਪੁੱਤ੍ਰ
IRVPA   ਅਤੇ ਉਨ੍ਹਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us