Versions
PAV ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ, ਅਤੇ ਮੈਂ ਤੈਨੂੰ ਜਦੋਂ ਤੂੰ ਆਪਣੇ ਲਹੂ ਵਿੱਚ ਲਥੜ ਪੱਥੜ ਸੈਂ, ਆਖਿਆ ਕਿ ਜੀਉਂਦੀ ਰਹੁ! ਹਾਂ ਮੈਂ ਤੈਨੂੰ ਲਹੂ ਨਾਲ ਲਿੱਬੜੀ ਹੋਈ ਨੂੰ ਆਖਿਆ, ਜੀਉਂਦੀ ਰਹੁ!
IRVPA ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ!