Versions
PAV ਅਤੇ ਜੋ ਬਿਧੀਆਂ ਅਰ ਆਗਿਆਵਾਂ ਅਰ ਬਿਵਸਥਾ ਅਰ ਹੁਕਮਾਨਾ ਉਸ ਨੇ ਤੁਹਾਡੇ ਲਈ ਲਿਖੇ ਉਨ੍ਹਾਂ ਨੂੰ ਸਦਾ ਪੱਕਾ ਕਰ ਕੇ ਮੰਨਿਓ ਅਰ ਪਰਾਏ ਦਿਓਤਿਆਂ ਦਾ ਭੈ ਨਾ ਮੰਨਿਓ
IRVPA ਅਤੇ ਜੋ ਬਿਧੀਆਂ, ਆਗਿਆਵਾਂ, ਬਿਵਸਥਾ ਅਤੇ ਹੁਕਮਨਾਮਾ ਉਸ ਨੇ ਤੁਹਾਡੇ ਲਈ ਲਿਖੇ ਉਨ੍ਹਾਂ ਨੂੰ ਪੱਕਾ ਕਰ ਕੇ ਮੰਨਿਓ ਅਤੇ ਪਰਾਏ ਦੇਵਤਿਆਂ ਦਾ ਭੈਅ ਨਾ ਮੰਨਿਓ।