Versions
PAV ਉਹ ਨੇ ਅੱਖਾਂ ਚੁੱਕ ਕੇ ਡਿੱਠਾ ਭਈ ਇੱਕ ਰਾਹੀ ਸ਼ਹਿਰ ਦੇ ਚੌਂਕ ਵਿੱਚ ਹੈ ਸੋ ਉਸ ਬੁੱਢੇ ਨੇ ਆਖਿਆ, ਤੂੰ ਆਇਆ ਕਿੱਥੋਂ ਹੈ ਅਤੇ ਜਾਣਾ ਕਿੱਥੇ ਹੈ?
IRVPA ਉਸ ਨੇ ਅੱਖਾਂ ਚੁੱਕ ਕੇ ਇੱਕ ਰਾਹੀ ਨੂੰ ਸ਼ਹਿਰ ਦੇ ਚੌਂਕ ਬੈਠੇ ਵੇਖਿਆ, ਤਾਂ ਉਸ ਬਜ਼ੁਰਗ ਨੇ ਪੁੱਛਿਆ, “ਤੂੰ ਕਿੱਥੋਂ ਆਇਆ ਹੈਂ ਅਤੇ ਕਿੱਥੇ ਜਾਣਾ ਹੈ?”