Versions
PAV ਤਦ ਦਾਊਦ ਧਰਤੀ ਤੋਂ ਉੱਠਿਆ, ਨਹਾਤਾ, ਸੁਗੰਧਤਾ ਲਾਈ, ਲੀੜੇ ਬਦਲੇ ਅਤੇ ਯਹੋਵਾਹ ਦੇ ਘਰ ਵਿੱਚ ਆ ਕੇ ਮਥਾ ਟੇਕਿਆ ਫੇਰ ਆਪਣੇ ਘਰ ਵਿੱਚ ਗਿਆ ਅਤੇ ਰੋਟੀ ਮੰਗੀ ਅਤੇ ਉਨ੍ਹਾਂ ਨੇ ਉਹ ਦੇ ਅੱਗੇ ਰੋਟੀ ਪਰੋਸੀ ਸੋ ਉਹ ਨੇ ਖਾਧੀ
IRVPA ਤਦ ਦਾਊਦ ਜ਼ਮੀਨ ਤੋਂ ਉੱਠਿਆ, ਨਹਾਇਆ, ਸੁਗੰਧ ਲਾਈ, ਕੱਪੜੇ ਬਦਲੇ ਅਤੇ ਯਹੋਵਾਹ ਦੇ ਘਰ ਵਿੱਚ ਆ ਕੇ ਮੱਥਾ ਟੇਕਿਆ ਫਿਰ ਆਪਣੇ ਘਰ ਗਿਆ ਅਤੇ ਉਸ ਦੇ ਆਖਣ ਤੇ ਭੋਜਨ ਲਗਾਇਆ ਗਿਆ ਅਤੇ ਉਸ ਨੇ ਭੋਜਨ ਖਾਧਾ।