Versions
PAV ਇਸ ਤੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦੇ ਪੁੱਤ੍ਰ ਅਬਸ਼ਾਲੋਮ ਦੀ ਤਾਮਾਰ ਨਾਮੇ ਇੱਕ ਭੈਣ ਸੋਹਣੀ ਸੀ। ਉਹ ਦੇਨਾਲ ਦਾਊਦ ਦੇ ਪੁੱਤ੍ਰ ਅਮਨੋਨ ਨੇ ਪਰੀਤ ਲਾ ਲਾਈ
IRVPA {ਅਮਨੋਨ ਦਾ ਕੁਕਰਮ} PS ਇਸ ਤੋਂ ਬਾਅਦ ਅਜਿਹਾ ਹੋਇਆ ਕਿ ਦਾਊਦ ਦੇ ਪੁੱਤਰ ਅਬਸ਼ਾਲੋਮ ਦੀ ਤਾਮਾਰ ਨਾਮ ਦੀ ਇੱਕ ਭੈਣ ਜੋ ਬਹੁਤ ਸੋਹਣੀ ਸੀ। ਦਾਊਦ ਦਾ ਪੁੱਤਰ ਅਮਨੋਨ ਉਸ ਨਾਲ ਪ੍ਰੇਮ ਕਰਨ ਲੱਗਾ।