Versions
PAV ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾਂ ਨੂੰ ਆਖਿਆ, ਵੇਖੋ ਇਹ ਸ਼ਹਿਰ ਕੇਹੇ ਚੰਗੇ ਥਾਂ ਉੱਤੇ ਹੈ ਜਿਵੇਂ ਸਾਡਾ ਸੁਆਮੀ ਭੀ ਵੇਖਦਾ ਹੈ ਪਰ ਪਾਣੀ ਖਰਾਬ ਤੇ ਧਰਤੀ ਬੰਜਰ ਜਿਹੀ ਹੈ
IRVPA {ਅਲੀਸ਼ਾ ਦੇ ਚਮਤਕਾਰ} PS ਉਸ ਸ਼ਹਿਰ ਦੇ ਲੋਕਾਂ ਨੇ ਅਲੀਸ਼ਾ ਨੂੰ ਆਖਿਆ, “ਵੇਖੋ, ਇਹ ਸ਼ਹਿਰ ਕਿੰਨ੍ਹੇ ਚੰਗੇ ਥਾਂ ਉੱਤੇ ਹੈ, ਜਿਵੇਂ ਸਾਡਾ ਸੁਆਮੀ ਵੀ ਵੇਖਦਾ ਹੈ ਪਰ ਪਾਣੀ ਖ਼ਰਾਬ ਤੇ ਧਰਤੀ ਬੰਜਰ ਜਿਹੀ ਹੈ।”