Versions
PAV ਸੋ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ ਕਿਉਂ ਜੋ ਤੁਸਾਂ ਮੇਰੇ ਰਾਹਾਂ ਦੀ ਪਾਲਨਾ ਨਾ ਕੀਤੀ ਸਗੋਂ ਤੁਸਾਂ ਬਿਵਸਥਾ ਵਿੱਚ ਪੱਖ ਪਾਤ ਕੀਤਾ।।
IRVPA ਇਸ ਲਈ ਮੈਂ ਵੀ ਤੁਹਾਨੂੰ ਸਾਰਿਆਂ ਲੋਕਾਂ ਦੇ ਅੱਗੇ ਨਖਿੱਧ ਅਤੇ ਖੱਜਲ ਕੀਤਾ, ਕਿਉਂ ਜੋ ਤੁਸੀਂ ਮੇਰੇ ਰਾਹਾਂ ਦੀ ਪਾਲਣਾ ਨਾ ਕੀਤੀ ਸਗੋਂ ਤੁਸੀਂ ਬਿਵਸਥਾ ਵਿੱਚ ਪੱਖਪਾਤ ਕੀਤਾ। PS