Versions
PAV ਹਾਂ, ਤੁਸੀਂ ਆਪਣੇ ਪਾਤਸ਼ਾਹ ਸਿੱਕੂਥ ਨੂੰ ਚੁੱਕੀ ਫਿਰਦੇ ਰਹੇ ਅਤੇ ਕੀਯੂਨ ਆਪਣੇ ਬੁੱਤਾਂ ਨੂੰ, ਆਪਣੇ ਤਾਰਾ ਦੇਵ ਨੂੰ, ਜਿਹ ਨੂੰ ਤੁਸਾਂ ਆਪਣੇ ਲਈ ਬਣਾਇਆ!
IRVPA ਨਹੀਂ, ਤੁਸੀਂ ਤਾਂ ਆਪਣੇ ਰਾਜਾ ਦੇ ਡੇਰੇ ਨੂੰ ਅਤੇ ਆਪਣੇ ਬੁੱਤਾਂ ਦੀ ਚੌਂਕੀ ਨੂੰ ਅਤੇ ਆਪਣੇ ਕੀਯੂਨ ਦੇਵਤੇ ਦੇ ਤਾਰੇ ਨੂੰ ਚੁੱਕ ਕੇ ਫਿਰਦੇ ਰਹੇ, ਜਿਸ ਨੂੰ ਤੁਸੀਂ ਆਪਣੇ ਲਈ ਬਣਾਇਆ!