Versions
PAV ਅਤੇ ਉਹ ਵਰਹੇ ਦੇ ਠਹਿਰਾਏ ਹੋਏ ਮਜੂਰ ਵਰਗਾ ਉਸ ਦੇ ਨਾਲ ਰਹੇ ਅਤੇ ਉਹ ਤੇਰੇ ਵੇਖਣ ਵਿੱਚ ਉਸ ਦੇ ਨਾਲ ਅਨ੍ਹੇਰ ਨਾ ਕਰੇ
IRVPA ਉਹ ਆਪਣੇ ਸੁਆਮੀ ਦੇ ਨਾਲ ਉਸ ਮਜ਼ਦੂਰ ਦੀ ਤਰ੍ਹਾਂ ਰਹੇ, ਜਿਸ ਦੀ ਸਲਾਨਾ ਮਜ਼ਦੂਰੀ ਠਹਿਰਾਈ ਜਾਂਦੀ ਹੈ, ਅਤੇ ਉਸ ਦਾ ਸੁਆਮੀ ਤੇਰੇ ਵੇਖਦਿਆਂ ਉਸ ਦੇ ਉੱਤੇ ਹਨੇਰ ਨਾ ਕਰੇ।