Versions
PAV ਅਤੇ ਮੈਂ ਤੁਹਾਨੂੰ ਆਖਿਆ, ਯਹੋਵਾਹ ਤੁਹਾਡਾ ਪਰਮੇਸ਼ੁਰ ਮੈਂ ਹਾਂ, ਸੋ ਤੁਸੀਂ ਅਮੋਰੀਆਂ ਦੇ ਦਿਓਤਿਆਂ ਕੋਲੋਂ ਜਿਨਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਨਾ ਡਰੋ ਪਰ ਤੁਸੀਂ ਮੇਰੇ ਬਚਨ ਦੇ ਸਰੋਤੇ ਨਾ ਬਣੋ।।
IRVPA ਅਤੇ ਮੈਂ ਤੁਹਾਨੂੰ ਕਿਹਾ, ਮੈਂ ਤੁਹਾਡਾ ਪਰਮੇਸ਼ੁਰ ਯਹੋਵਾਹ ਹਾਂ, ਇਸ ਲਈ ਤੁਸੀਂ ਅਮੋਰੀਆਂ ਦੇ ਦੇਵਤਿਆਂ ਤੋਂ, ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ, ਨਾ ਡਰੋ। ਪਰ ਤੁਸੀਂ ਮੇਰੇ ਬਚਨ ਨੂੰ ਨਾ ਮੰਨਿਆ।” PEPS