Versions
PAV ਅਤੇ ਉਹ ਨੇ ਆਪਣੀ ਮਾਂ ਨੂੰ ਆਖਿਆ, ਓਹ ਯਾਰਾਂ ਸੌ ਰੁਪਏ ਜੋ ਤੈਥੋਂ ਖੜੇ ਗਏ ਸਨ ਜਿਨ੍ਹਾਂ ਪਿੱਛੇ ਤੂੰ ਧ੍ਰਿਕਾਰਾਂ ਦਿੱਤੀਆਂ ਅਤੇ ਮੇਰੇ ਕੰਨੀਂ ਭੀ ਸੁਣਾਈ ਦਿੱਤੀਆਂ, ਵੇਖ ਉਹ ਚਾਂਦੀ ਮੇਰੇ ਕੋਲ ਹੈ। ਮੈਂ ਹੀ ਉਹ ਲੈ ਲਈ ਸੀ। ਉਹ ਦੀ ਮਾਂ ਬੋਲੀ, ਹੇ ਮੇਰੇ ਪੁੱਤ੍ਰ ਯਹੋਵਾਹ ਤੈਨੂੰ ਅਸੀਸ ਦੇਵੇ
IRVPA ਉਸ ਨੇ ਆਪਣੀ ਮਾਂ ਨੂੰ ਕਿਹਾ, “ਉਹ ਗਿਆਰ੍ਹਾਂ ਸੌ ਚਾਂਦੀ ਦੇ ਸਿੱਕੇ ਜੋ ਤੇਰੇ ਤੋਂ ਲਏ ਗਏ ਸਨ, ਜਿਨ੍ਹਾਂ ਦੇ ਕਾਰਨ ਮੈਂ ਤੈਨੂੰ ਸਰਾਪ ਦਿੰਦੇ ਸੁਣਿਆ, ਵੇਖ ਉਹ ਚਾਂਦੀ ਮੇਰੇ ਕੋਲ ਹੈ, ਮੈਂ ਹੀ ਉਹ ਲੈ ਲਈ ਸੀ।” ਉਸ ਦੀ ਮਾਂ ਨੇ ਕਿਹਾ, “ਹੇ ਮੇਰੇ ਪੁੱਤਰ! ਯਹੋਵਾਹ ਤੈਨੂੰ ਅਸੀਸ ਦੇਵੇ।”