Versions
PAV ਅਤੇ ਤੂੰ ਮਹੀਨੇ ਦੀ ਸੱਤਵੀਂ ਤਰੀਕ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅੰਜਾਣ ਹੈ ਅਜਿਹਾ ਹੀ ਕਰੇਂਗਾ, ਇਸੇ ਪਰਕਾਰ ਤੁਸੀਂ ਭਵਨ ਦਾ ਪਰਾਸਚਿਤ ਕਰੋਗੇ।।
IRVPA ਤੂੰ ਮਹੀਨੇ ਦੀ ਸੱਤ ਤਾਰੀਖ਼ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅਣਜਾਣ ਹੈ, ਅਜਿਹਾ ਹੀ ਕਰੇਂਗਾ, ਇਸੇ ਪ੍ਰਕਾਰ ਤੁਸੀਂ ਭਵਨ ਦਾ ਪ੍ਰਾਸਚਿਤ ਕਰੋਗੇ।