Versions
PAV ਅਸ਼ਦੋਦ ਦੀਆਂ ਮਾੜੀਆਂ ਨੂੰ, ਅਤੇ ਮਿਸਰ ਦੇਸ਼ ਦੀਆਂ ਮਾੜੀਆਂ ਨੂੰ ਸੁਣਾਓ, ਅਤੇ ਆਖੋ, ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ, ਅਤੇ ਵੇਖੋ ਕਿ ਉਹ ਦੇ ਵਿੱਚ ਕੇਡਾ ਰੌਲਾ ਹੈ, ਅਤੇ ਉਹ ਦੇ ਵਿਚਕਾਰ ਕੇਡਾ ਜ਼ੁਲਮ ਹੈ!
IRVPA {ਸਾਮਰਿਯਾ ਦਾ ਵਿਨਾਸ਼} PS ਅਸ਼ਦੋਦ ਦੇ ਗੜ੍ਹਾਂ ਨੂੰ ਅਤੇ ਮਿਸਰ ਦੇਸ਼ ਦੇ ਸ਼ਾਹੀ ਮਹਿਲਾਂ ਨੂੰ ਪ੍ਰਚਾਰ ਕਰਕੇ ਆਖੋ, “ਸਾਮਰਿਯਾ ਦੇ ਪਹਾੜਾਂ ਉੱਤੇ ਇਕੱਠੇ ਹੋ ਜਾਓ ਅਤੇ ਵੇਖੋ ਕਿ ਉਸ ਵਿੱਚ ਕਿੰਨਾਂ ਰੌਲ਼ਾ ਹੈ ਅਤੇ ਉਸ ਦੇ ਵਿਚਕਾਰ ਕਿੰਨਾਂ ਜ਼ੁਲਮ ਹੈ!”