Versions
PAV ਤੁਹਾਡੀ ਗੋੱਲੀ ਦੇ ਦੋ ਪੁੱਤ੍ਰ ਸਨ ਸੋ ਦੋਵੇਂ ਪੈਲੀ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਸੀ ਕੋਈ ਨਹੀਂ ਜੋ ਉਨ੍ਹਾਂ ਨੂੰ ਅੱਡ ਕਰੇ ਸੋ ਇੱਕ ਨੇ ਦੂਜੇ ਨੂੰ ਮਰਿਆ ਅਤੇ ਵੱਢ ਸੁੱਟਿਆ
IRVPA ਤੁਹਾਡੀ ਦਾਸੀ ਦੇ ਦੋ ਪੁੱਤਰ ਸਨ ਸੋ ਦੋਵੇ ਖੇਤ ਵਿੱਚ ਹੱਥੋਂ ਪਾਈ ਹੋ ਪਏ ਅਤੇ ਉੱਥੇ ਕੋਈ ਨਹੀਂ ਸੀ ਜੋ ਉਨ੍ਹਾਂ ਨੂੰ ਅਲੱਗ ਕਰੇ ਸੋ ਇੱਕ ਨੇ ਦੂਜੇ ਨੂੰ ਮਾਰਿਆ ਅਤੇ ਵੱਢ ਸੁੱਟਿਆ।