Versions
PAV ਪਰ ਹੁਣ ਕਿਸੇ ਵਜੰਤਰੀ ਨੂੰ ਮੇਰੇ ਕੋਲ ਲਿਆਓ ਕਿਉਂ ਜੋ ਐਉਂ ਹੁੰਦਾ ਸੀ ਭਈ ਜਦ ਵੰਜਤਰੀ ਤਾਰਾਂ ਨੂੰ ਛੇੜਦਾ ਸੀ ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ
IRVPA ਪਰ ਹੁਣ ਕਿਸੇ ਵਜਾਉਣ ਵਾਲੇ ਨੂੰ ਮੇਰੇ ਕੋਲ ਲਿਆਓ, ਕਿਉਂ ਜੋ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਵਜਾਉਣ ਵਾਲਾ ਤਾਰਾਂ ਨੂੰ ਛੇੜਦਾ ਸੀ, ਤਾਂ ਯਹੋਵਾਹ ਦਾ ਹੱਥ ਉਹ ਦੇ ਉੱਤੇ ਆਉਂਦਾ ਸੀ।