Versions
PAV ਅਰ ਆਰਨਾਨ ਨੇ ਪਿਛਾਂਹ ਮੁੜ ਕੇ ਦੂਤ ਨੂੰ ਡਿੱਠਾ ਅਰ ਉਸ ਦੇ ਚੌਹਾਂ ਪੁੱਤ੍ਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਦਿੱਤਾ, ਉਸ ਵੇਲੇ ਆਰਨਾਨ ਕਣਕ ਦਾਗਾਹ ਪਾਉਂਦਾ ਸੀ
IRVPA ਆਰਨਾਨ ਨੇ ਪਿੱਛੇ ਮੁੜ ਕੇ ਦੂਤ ਨੂੰ ਦੇਖਿਆ ਅਤੇ ਉਸ ਦੇ ਚੌਹਾਂ ਪੁੱਤਰਾਂ ਨੇ ਉਹ ਦੇ ਨਾਲ ਆਪਣੇ ਆਪ ਨੂੰ ਲੁਕਾ ਲਿਆ, ਉਸ ਵੇਲੇ ਆਰਨਾਨ ਕਣਕ ਝਾੜ ਰਿਹਾ ਸੀ