Bible Versions
Bible Books

Nehemiah 8:7 (HCSB) Holman Christian Standard Bible

Versions

PAV   ਅਤੇ ਯੇਸ਼ੂਆ ਅਰ ਬਾਨੀ ਅਰ ਸੇਰੇਬਯਾਹ ਅਰ ਯਾਮੀਨ ਅਰ ਅੱਕੂਬ ਅਰ ਸ਼ਬਥਈ ਅਰ ਹੋਦੀਯਾਹ ਅਰ ਮਅਸੇਯਾਹ ਅਰ ਕਲੀਟਾ ਅਰ ਅਜ਼ਰਯਾਹ ਅਰ ਯੋਜ਼ਾਬਾਦ ਅਰ ਹਨਾਨ ਅਰ ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਰ ਪਰਜਾ ਆਪਣੇ ਥਾਂ ਤੇ ਖੜੀ ਰਹੀ
IRVPA   ਤਦ ਯੇਸ਼ੂਆ, ਬਾਨੀ, ਸ਼ੇਰੇਬਯਾਹ, ਯਾਮੀਨ, ਅੱਕੂਬ, ਸ਼ਬਥਈ, ਹੋਦੀਯਾਹ, ਮਅਸੇਯਾਹ, ਕਲੀਟਾ, ਅਜ਼ਰਯਾਹ, ਯੋਜ਼ਾਬਾਦ, ਹਾਨਾਨ, ਪਲਾਯਾਹ ਅਤੇ ਲੇਵੀਆਂ ਨੇ ਪਰਜਾ ਨੂੰ ਬਿਵਸਥਾ ਸਮਝਾਈ ਅਤੇ ਪਰਜਾ ਆਪਣੇ ਸਥਾਨ ਤੇ ਖੜ੍ਹੀ ਰਹੀ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us