Versions
PAV ਹੇ ਯਾਕੂਬ ਦੇ ਘਰਾਣੇ, ਇਉਂ ਆਖੀਦਾ ਹੈॽ ਕੀ ਯਹੋਵਾਹ ਦਾ ਆਤਮਾ ਬੇਸਬਰ ਹੈॽ ਭਲਾ, ਏਹ ਉਹ ਦੇ ਕੰਮ ਹਨॽ ਕੀ ਮੇਰੇ ਬਚਨ ਸਿੱਧੇ ਚਾਲ ਚੱਲਣ ਵਾਲੇ ਦੀ ਭਲਿਆਈ ਨਹੀਂ ਕਰਦੇॽ
IRVPA ਹੇ ਯਾਕੂਬ ਦੇ ਘਰਾਣੇ, ਕੀ ਇਹ ਆਖਿਆ ਜਾਵੇ?
ਕੀ ਯਹੋਵਾਹ ਦਾ ਆਤਮਾ ਬੇਸਬਰ ਹੈ?
ਭਲਾ, ਇਹ ਉਹ ਦੇ ਕੰਮ ਹਨ?
ਕੀ ਮੇਰੇ ਬਚਨ ਸਿੱਧੇ ਚਾਲ-ਚੱਲਣ ਵਾਲੇ ਦੀ ਭਲਿਆਈ ਨਹੀਂ ਕਰਦੇ?