Versions
PAV ਅਤੇ ਜੀਉਂਦਾ ਪੰਛੀ ਜੋ ਹੈ, ਸੋ ਉਸ ਨੂੰ ਲੈਕੇ ਅਤੇ ਦਿਆਰ ਦੀ ਲੱਕੜ ਅਤੇ ਕਿਰਮ ਅਤੇ ਜੂਫਾ ਉਨ੍ਹਾਂ ਨੂੰ ਅਤੇ ਜੀਉਂਦੇ ਪੰਛੀ ਨੂੰ ਉਸ ਪੰਛੀ ਦੇ ਲਹੂ ਵਿੱਚ ਜੋ ਵਗਦੇ ਪਾਣੀ ਉੱਤੇ ਕੱਟਿਆ ਹੋਇਆ ਸੀ ਡੋਬ ਦੇਵੇ
IRVPA ਅਤੇ ਉਹ ਜੀਉਂਦੇ ਪੰਛੀ, ਦਿਆਰ ਦੀ ਲੱਕੜ, ਕਿਰਮਚੀ ਕੱਪੜਾ ਅਤੇ ਜੂਫ਼ਾ ਇਨ੍ਹਾਂ ਸਾਰਿਆਂ ਨੂੰ ਲੈ ਕੇ ਇਕੱਠੇ ਉਸ ਪੰਛੀ ਦੇ ਲਹੂ ਵਿੱਚ ਡੋਬ ਦੇਵੇ, ਜੋ ਵੱਗਦੇ ਪਾਣੀ ਉੱਤੇ ਵੱਢਿਆ ਗਿਆ ਸੀ।