Versions
PAV ਤਾਂ ਉਹ ਨੇ ਉਸ ਨੂੰ ਆਖਿਆ, ਮੈਨੂੰ ਥੋੜਾ ਜਿਹਾ ਪਾਣੀ ਪਿਵਾ ਲੈ ਕਿਉਂ ਜੋ ਮੈਨੂੰ ਤੇਹ ਲੱਗੀ ਹੈ ਸੋ ਉਸ ਨੇ ਇੱਕ ਦੁੱਧ ਕਾੜ੍ਹਨੀ ਖੋਲ੍ਹ ਕੇ ਪਿਆਈ ਅਰ ਉਹ ਨੂੰ ਢੱਕ ਦਿੱਤਾ
IRVPA ਤਾਂ ਸੀਸਰਾ ਨੇ ਉਸ ਨੂੰ ਕਿਹਾ, “ਮੈਨੂੰ ਥੋੜਾ ਜਿਹਾ ਪਾਣੀ ਪਿਲਾ ਕਿਉਂ ਜੋ ਮੈਨੂੰ ਪਿਆਸ ਲੱਗੀ ਹੈ।” ਤਦ ਉਸ ਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਦੁੱਧ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।