Versions
PAV ਸੋ ਓਹ ਨੇ ਜਿਹੜਾ ਘਰ ਦਾ ਮੁਖਤਿਆਰ ਸੀ ਤੇ ਉਹ ਨੇ ਜਿਹੜਾ ਸ਼ਹਿਰ ਉੱਤੇ ਹਾਕਮ ਸੀ ਅਰ ਬਜ਼ੁਰਗਾਂ ਅਰ ਪਾਲਣ ਵਾਲਿਆਂ ਨੇ ਯੇਹੂ ਨੂੰ ਇਹ ਆਖ ਘੱਲਿਆ, ਅਸੀਂ ਤਾਂ ਤੁਹਾਡੇ ਦਾਸ ਹਾਂ ਅਰ ਸਭ ਜੋ ਤੁਸੀਂ ਆਖੋਗੇ ਅਸੀਂ ਕਰਾਂਗੇ। ਅਸੀਂ ਕਿਸੇ ਆਦਮੀ ਨੂੰ ਪਾਤਸ਼ਾਹ ਨਹੀਂ ਬਣਾਵਾਂਗੇ। ਜੋ ਕੁਛ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਸੋ ਕਰੋ