Versions
PAV ਫੇਰ ਉਹ ਅਲੀਸ਼ਾ ਕੋਲੋਂ ਤੁਰਪਿਆ ਅਰ ਆਪਣੇ ਸੁਆਮੀ ਕੋਲ ਆਇਆ ਅਰ ਉਸ ਨੇ ਪੁੱਛਿਆ, ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ? ਤਾਂ ਉਹ ਬੋਲਿਆ, ਅਲੀਸ਼ਾ ਨੇ ਮੈਨੂੰ ਦੱਸਿਆ ਹੈ ਭਈ ਤੂੰ ਅੱਛਾ ਹੋ ਜਾਵੇਂਗਾ
IRVPA ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਆ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ।