Versions
PAV ਅਤੇ ਗਾਦੀਆਂ ਵਿੱਚੋਂ ਕਿਤਨੇ ਕੁ ਮਹਾਂ ਬਲੀ ਸੁਰਮੇ, ਚੰਗੇ ਜੋਧੇ ਜਿਹੜੇ ਢਾਲ ਤੇ ਬਰਛੇ ਦੀ ਵਿੱਦਿਆ ਜਾਣਨ ਵਾਲੇ ਸਨ ਜਿਨ੍ਹਾਂ ਦੇ ਮੂੰਹ ਸੀਂਹ ਦੇ ਮੂੰਹ ਵਰਗੇ ਸਨ ਅਤੇ ਪਰਬਤਾਂ ਉੱਤੇ ਹਰਨਾਂ ਵਾਂਙੁ ਤ੍ਰਿੱਥੇ ਦੌੜਦੇ ਸਨ, - ਏਹ ਆਪਣੇ ਆਪ ਨੂੰ ਵਿਛੋੜ ਕੇ ਉਜਾੜ ਦੇ ਗੜ੍ਹ ਵਿੱਚ ਦਾਊਦ ਦੀ ਵੱਲ ਹੋ ਗਏ