Versions
PAV ਉਪਰੰਤ ਅਜਿਹਾ ਹੋਇਆ ਕਿ ਗਜ਼ਰ ਵਿੱਚ ਫਲਿਸਤੀਆਂ ਨਾਲ ਜੁੱਧ ਦਾ ਅਰੰਭ ਹੋਇਆ ਤਦ ਹੁੱਸ਼ਾਥ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਰਫਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਰ ਓਹ ਹਾਰ ਗਏ
IRVPA {ਫ਼ਲਿਸਤੀ ਦਾਨਵਾਂ ਦੇ ਨਾਲ ਯੁੱਧ} (2 ਸਮੂ 21:15-22) PS ਫਿਰ ਗਜ਼ਰ ਵਿੱਚ ਫ਼ਲਿਸਤੀਆਂ ਨਾਲ ਯੁੱਧ ਦਾ ਅਰੰਭ ਹੋਇਆ, ਤਦ ਹੁਸ਼ਾਥੀ ਸਿਬਕੀ ਨੇ ਸਿੱਪਈ ਨੂੰ ਜਿਹੜਾ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ।