Versions
PAV ਅਤੇ ਉਹ ਦੇ ਭਰਾ ਸ਼ਮਅਯਾਹ ਅਰ ਅਜ਼ਰਏਲ ਅਰ ਮਿਲਲਈ ਅਰ ਗਿਲਲਈ ਅਰ ਮਾਈ ਅਰ ਨਥਨਏਲ ਅਰ ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਜਨ ਦਾਊਦ ਦੇ ਵਾਜਿਆਂ ਨਾਲ ਅਤੇ ਅਜ਼ਰਾ ਲਿਖਾਰੀ ਉਨ੍ਹਾਂ ਦੇ ਅੱਗੇ ਅੱਗੇ ਸੀ
IRVPA ਅਤੇ ਉਸ ਦੇ ਭਰਾ ਸ਼ਮਅਯਾਹ, ਅਜ਼ਰਏਲ, ਮਿਲਲਈ, ਗਿਲਲਈ, ਮਾਈ, ਨਥਨਏਲ, ਯਹੂਦਾਹ ਅਤੇ ਹਨਾਨੀ, ਪਰਮੇਸ਼ੁਰ ਦੇ ਦਾਸ ਦਾਊਦ ਦੇ ਵਾਜਿਆਂ ਨਾਲ ਸਨ ਅਤੇ ਅਜ਼ਰਾ ਸ਼ਾਸਤਰੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ।