Bible Versions
Bible Books

Luke 9:51 (AKJV) American King James Version

Versions

PAV   ਐਉਂ ਹੋਇਆ ਕਿ ਜਾਂ ਉਹ ਦੇ ਉਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਹ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੀ ਤੌਰ ਨਾਲ ਮੋੜਿਆ
ERVPA   ਉਹ ਵਕਤ ਨੇਡ਼ੇ ਰਿਹਾ ਸੀ ਜਦੋਂ ਯਿਸੂ ਛੱਡਕੇ ਸੁਰਗ ਵੱਲ ਜਾਵੇਗਾ।
IRVPA   {ਸਾਮਰਿਯਾ ਦੇ ਲੋਕਾਂ ਦੁਆਰਾ ਯਿਸੂ ਦਾ ਵਿਰੋਧ} PS ਇਹ ਹੋਇਆ ਕਿ ਜਦ ਉਸ ਦੇ ਸਵਰਗ ਉੱਠਾਏ ਜਾਣ ਦੇ ਦਿਨ ਸੰਪੂਰਨ ਹੋਣ ਲੱਗੇ ਤਾਂ ਉਸ ਨੇ ਯਰੂਸ਼ਲਮ ਨੂੰ ਜਾਣ ਲਈ ਆਪਣਾ ਪੂਰਾ ਮਨ ਬਣਾਇਆ।
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us