Versions
PAV ਜੇ ਮੈਂ ਦੋਸ਼ੀ ਹੋਵਾ ਤਾਂ ਹਾਏ ਮੇਰੇ ਉੱਤੇ! ਅਤੇ ਜੇ ਧਰਮੀ ਹੋਵਾਂ ਤਾਂ ਮੈਂ ਆਪਣਾ ਸਿਰ ਨਾ ਚੁੱਕ ਸੱਕਾਂਗਾ, ਮੈਂ ਸ਼ਰਮ ਨਾਲ ਭਰਿਆ ਹੋਇਆ ਹਾਂ ਤੇ ਆਪਣਾ ਦੁਖ ਵੇਖਦਾ ਹਾਂ!
IRVPA ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਏ! ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ।